ਰਾਸ਼ਟਰੀ ਬੱਸ ਨਰਮਦਾ ‘ਚ, 12 ਲਾਸ਼ਾਂ ਬਰਾਮਦ By ਨਵਾਂ ਜ਼ਮਾਨਾ - July 18, 2022 0 287 WhatsAppFacebookTwitterPrintEmail ਇੰਦੌਰ : ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਵਿਚ ਇੰਦੌਰ ਤੋਂ ਪੁਣੇ ਜਾ ਰਹੀ ਮਹਾਰਾਸ਼ਟਰ ਰੋਡਵੇਜ਼ ਦੀ ਬੱਸ ਖਲਘਾਟ ਖੇਤਰ ‘ਚ ਪੁਲ ਦੀ ਰੇਲਿੰਗ ਤੋੜ ਕੇ ਨਰਮਦਾ ਨਦੀ ਵਿਚ ਡਿੱਗ ਪਈ | 15 ਲੋਕਾਂ ਨੂੰ ਬਚਾ ਲਿਆ ਗਿਆ, ਜਦਕਿ 12 ਲਾਸ਼ਾਂ ਬਰਾਮਦ ਕੀਤੀਆਂ ਗਈਆਂ | ਬੱਸ ਵਿਚ 30 ਤੋਂ 35 ਜਣੇ ਸਵਾਰ ਸਨ |