ਪਿਸ਼ਾਵਰ ’ਚ ਧਮਾਕਾ, 2 ਮੌਤਾਂ

0
205

ਇਸਲਾਮਾਬਾਦ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ’ਚ ਐਤਵਾਰ ਹੋਏ ਇਕ ਧਮਾਕੇ ’ਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਘਟਨਾ ਬੋਰਡ ਬਜ਼ਾਰ, ਨਾਸਿਰ ਬਾਗ ਰੋਡ ਪਿਸ਼ਾਵਰ ’ਚ ਵਾਪਰੀ ਜਿੱਥੇ ਮੋਟਰਸਾਈਕਲ ’ਚ ਬੰਬ ਰੱਖਿਆ ਗਿਆ ਸੀ। ਫੌਰੀ ਤੌਰ ’ਤੇ ਕਿਸੇ ਸੰਗਠਨ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ।

LEAVE A REPLY

Please enter your comment!
Please enter your name here