ਬਿਜਲੀ ਦੀ ਤਾਰ ਨੂੰ ਛੂਹਣ ‘ਤੇ ਬੱਸ ਨੂੰ ਅੱਗ, 5 ਮੌਤਾਂ

0
231

ਗਾਜ਼ੀਪੁਰ : ਯੂ ਪੀ ਦੇ ਗਾਜ਼ੀਪੁਰ ਜ਼ਿਲ੍ਹੇ ਦੇ ਬਾਰਹੀ ਪਿੰਡ ਨੇੜੇ ਸੋਮਵਾਰ ਨਿੱਜੀ ਬੱਸ ਨੂੰ ਹਾਈ ਟੈਨਸ਼ਨ ਤਾਰ ਨਾਲ ਛੂਹਣ ਕਾਰਨ ਅੱਗ ਲੱਗ ਗਈ |
ਨਤੀਜੇ ਵਜੋਂ 5 ਵਿਅਕਤੀਆਂ ਦੀ ਮੌਤ ਹੋ ਗਈ ਤੇ 11 ਜ਼ਖਮੀ ਹੋ ਗਏ | ਮਾਊ ਜ਼ਿਲ੍ਹੇ ਤੋਂ ਬੱਸ 50 ਦੇ ਕਰੀਬ ਸਵਾਰੀਆਂ ਨੂੰ ਲੈ ਕੇ ਵਿਆਹ ਜਾ ਰਹੀ ਸੀ |

LEAVE A REPLY

Please enter your comment!
Please enter your name here