ਰਾਹੁਲ ਵੱਲੋਂ ਕਾਗਜ਼ ਦਾਖਲ

0
195

ਵਾਇਨਾਡ : ਰਾਹੁਲ ਗਾਂਧੀ ਨੇ ਬੁੱਧਵਾਰ ਲੋਕ ਸਭਾ ਚੋਣਾਂ ਲਈ ਵਾਇਨਾਡ ਵਿਚ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ। ਉਨ੍ਹਾ ਰੋਡ ਸ਼ੋਅ ਕੀਤਾ, ਜਿਸ ਦੌਰਾਨ ਭੈਣ ਪਿ੍ਰਅੰਕਾ ਗਾਂਧੀ ਵੀ ਨਾਲ ਸੀ। ਰਾਹੁਲ ਵਾਇਨਾਡ ਤੋਂ 2019 ਦੀਆਂ ਆਮ ਚੋਣਾਂ ’ਚ ਜਿੱਤੇ ਸਨ।
ਫਾਰੂਕ ਚੋਣ ਨਹੀਂ ਲੜਨਗੇ
ਸ੍ਰੀਨਗਰ : ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਸ੍ਰੀਨਗਰ ਤੋਂ ਮੌਜੂਦਾ ਸਾਂਸਦ ਫਾਰੂਕ ਅਬਦੁੱਲਾ ਸਿਹਤ ਕਾਰਨਾਂ ਕਰਕੇ ਲੋਕ ਸਭਾ ਚੋਣਾਂ ਨਹੀਂ ਲੜਨਗੇ। ਇਸ ਦਾ ਐਲਾਨ ਉਨ੍ਹਾ ਦੇ ਬੇਟੇ ਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕੀਤਾ।

LEAVE A REPLY

Please enter your comment!
Please enter your name here