ਨੱਢਾ ਦੀ ਪਤਨੀ ਦੀ ਫਾਰਚੂਨਰ ਵਾਰਾਨਸੀ ਤੋਂ ਬਰਾਮਦ

0
153

ਨਵੀਂ ਦਿੱਲੀ : ਦਿੱਲੀ ਪੁਲਸ ਨੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਦੀ ਪਤਨੀ ਮਲਿਕਾ ਨੱਢਾ ਦੀ ਚੁਰਾਈ ਫਾਰਚੂਨਰ ਵਾਰਾਨਸੀ ਤੋਂ ਬਰਾਮਦ ਕਰ ਲਈ ਹੈ। ਇਸ ਸੰਬੰਧ ਵਿਚ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ।
19 ਮਾਰਚ ਨੂੰ ਡਰਾਈਵਰ ਸਰਵਿਸ ਕਰਾਉਣ ਤੋਂ ਬਾਅਦ ਗੋਵਿੰਦਪੁਰੀ ’ਚ ਆਪਣੇ ਘਰ ਲੰਚ ਕਰਨ ਗਿਆ ਸੀ ਜਦੋਂ ਚੋਰ ਲੈ ਗਏ। ਪੁਲਸ ਮੁਤਾਬਕ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਗੱਡੀ ਨਾਗਾਲੈਂਡ ਲਿਜਾਣੀ ਸੀ।

LEAVE A REPLY

Please enter your comment!
Please enter your name here