ਰਾਸ਼ਟਰੀ ਮਾਨ-ਕੇਜਰੀਵਾਲ ਮੁਲਾਕਾਤ 15 ਨੂੰ By ਨਵਾਂ ਜ਼ਮਾਨਾ - April 12, 2024 0 226 WhatsAppFacebookTwitterPrintEmail ਨਵੀਂ ਦਿੱਲੀ : ਮੁੱਖ ਮੰਤਰੀ ਭਗਵੰਤ ਮਾਨ ਤਿਹਾੜ ਜੇਲ੍ਹ ਵਿਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 15 ਅਪ੍ਰੈਲ ਨੂੰ 12 ਵਜੇ ਮਿਲਣਗੇ। ਇਹ ਸਮਾਂ ਪੰਜਾਬ ਦੇ ਵੱਡੇ ਪੁਲਸ ਅਫਸਰਾਂ ਦੀ ਸ਼ੁੱਕਰਵਾਰ ਜੇਲ੍ਹ ਪ੍ਰਸ਼ਾਸਨ ਨਾਲ ਮੀਟਿੰਗ ਵਿਚ ਤੈਅ ਹੋਇਆ।