ਰਾਸ਼ਟਰੀ ਦੋ ਹੈਲੀਕਾਪਟਰ ਟਕਰਾਉਣ ਨਾਲ 10 ਮੌਤਾਂ By ਨਵਾਂ ਜ਼ਮਾਨਾ - April 23, 2024 0 88 WhatsAppFacebookTwitterPrintEmail ਕੁਆਲਾਲੰਪੁਰ : ਮਲੇਸ਼ੀਆ ਦੇ ਦੋ ਫੌਜੀ ਹੈਲੀਕਾਪਟਰ ਆਪਸ ’ਚ ਟਕਰਾਉਣ ਕਾਰਨ ਉਨ੍ਹਾਂ ’ਚ ਸਵਾਰ ਸਾਰੇ 10 ਵਿਅਕਤੀਆਂ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਹੋਇਆ, ਜਦੋਂ ਹੈਲੀਕਾਪਟਰ ਉੱਤਰੀ ਪੇਰਾਕ ਰਾਜ ’ਚ ਜਲ ਸੈਨਾ ਦੀ ਅਗਲੇ ਮਹੀਨੇ 90ਵੀਂ ਵਰ੍ਹੇਗੰਢ ਦੇ ਜਸ਼ਨਾਂ ਦੀ ਤਿਆਰੀ ’ਚ ਅਭਿਆਸ ਕਰ ਰਹੇ ਸਨ।