ਰੋਹਤਾਂਗ ‘ਚ ਬਰਫਬਾਰੀ

0
174

ਹਿਮਾਚਲ ਦੇ ਮਨਾਲੀ ਕੋਲ ਰੋਹਤਾਂਗ ਵਿਖੇ ਵੀਰਵਾਰ ਬਰਫਬਾਰੀ ਨਾਲ ਸਥਾਨਕ ਲੋਕਾਂ ਤੇ ਸੈਲਾਨੀਆਂ ਦੇ ਚਿਹਰੇ ਖਿੜ ਗਏ | ਮਨਾਲੀ, ਕੇਲੋਂਗ, ਕਲਪਾ, ਸ਼ਿਮਲਾ, ਭੁੰਤਰ ਤੇ ਸੈਂਜ ਵਿਚ ਮੀਂਹ ਵੀ ਪਿਆ | ਮੌਸਮ ਵਿਭਾਗ ਮੁਤਾਬਕ 2 ਜੂਨ ਤਕ ਮੀਂਹ ਪੈਂਦੇ ਰਹਿਣ ਦੀ ਉਮੀਦ ਹੈ |

LEAVE A REPLY

Please enter your comment!
Please enter your name here