ਨਵੀਂ ਦਿੱਲੀ : ਤਾਮਿਲਨਾਡੂ ਦੀ ਕੰਨਿਆਕੁਮਾਰੀ ਸੀਟ ’ਤੇ ਕਾਂਗਰਸ ਉਮੀਦਵਾਰ ਵਿਜੇ ਕੁਮਾਰ ਭਾਜਪਾ ਦੇ ਰਾਧਾ�ਿਸ਼ਨਨ ਤੋਂ 50 ਹਜ਼ਾਰ ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੋਟਾਂ ਦਾ ਕੰਮ ਨਿਬੜਨ ’ਤੇ ਦੋ ਦਿਨ ਕੰਨਿਆਕੁਮਾਰੀ ਦੇ ਵਿਵੇਕਾਨੰਦ ਰੌਕ ਮੈਮੋਰੀਅਲ ਵਿਖੇ ਦੋ ਦਿਨ ਸਾਧਨਾ ਕੀਤੀ ਸੀ। ਇਕ ਯੂਜ਼ਰ ਨੇ ਟਵੀਟ ਕੀਤਾਤਪੱਸਿਆ ਮੇਂ ਕਯਾ ਕਮੀ ਰਹ ਗਈ!