ਨਵੀਂ ਦਿੱਲੀ : ਪ੍ਰਸ਼ਾਂਤ ਕਿਸ਼ੋਰ ਨੇ ਭਵਿੱਖਬਾਣੀ ਕੀਤੀ ਸੀ ਕਿ ਭਾਜਪਾ ਪੱਛਮੀ ਬੰਗਾਲ ਵਿਚ ਨੰਬਰ ਵਨ ਪਾਰਟੀ ਰਹੇਗੀ। ਸ਼ਾਮ ਤੱਕ ਤਿ੍ਰਣਮੂਲ ਕਾਂਗਰਸ 42 ਵਿੱਚੋਂ 29 ਸੀਟਾਂ ’ਤੇ ਅੱਗੇ ਸੀ, ਜਦਕਿ ਭਾਜਪਾ 12 ਸੀਟਾਂ ’ਤੇ ਅੱਗੇ ਚੱਲ ਰਹੀ ਸੀ। ਪਿਛਲੀ ਵਾਰ ਭਾਜਪਾ ਨੇ 18 ਤੇ ਤਿ੍ਰਣਮੂਲ ਕਾਂਗਰਸ ਨੇ 22 ਸੀਟਾਂ ਜਿੱਤੀਆਂ ਸਨ।