ਨੇਪਾਲ ਹਾਦਸੇ ’ਚ ਇਕ ਹੋਰ ਲਾਸ਼ ਬਰਾਮਦ

0
121

ਕਠਮੰਡੂ : ਨੇਪਾਲ ’ਚ ਬਚਾਅ ਕਰਮੀਆਂ ਨੂੰ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ, ਜੋ ਚਿਤਵਨ ਜ਼ਿਲ੍ਹੇ ’ਚ ਪਿਛਲੇ ਹਫਤੇ ਮਿੱਟੀ ਖਿਸਕਣ ਕਾਰਨ ਤੇ ਦੋ ਬੱਸਾਂ ਦੇ ਨਹਿਰ ’ਚ ਰੁੜ੍ਹ ਜਾਣ ਕਾਰਨ ਲਾਪਤਾ ਹੋ ਗਿਆ ਸੀ। ਪੁਲਸ ਨੇ ਦੱਸਿਆ ਕਿ ਇਸ ਹਾਦਸੇ ਵਿਚ ਇੱਕ ਭਾਰਤੀ ਸਮੇਤ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ। ਸ਼ੁੱਕਰਵਾਰ ਨੂੰ ਸੱਤ ਭਾਰਤੀਆਂ ਸਮੇਤ 65 ਯਾਤਰੀਆਂ ਨੂੰ ਲਿਜਾ ਰਹੀਆਂ ਦੋ ਬੱਸਾਂ ਹੜ੍ਹ ਨਾਲ ਭਰੀ ਤਿ੍ਰਸ਼ੂਲੀ ਨਦੀ ’ਚ ਰੁੜ੍ਹ ਗਈਆਂ ਸਨ। ਇਸ ਹਾਦਸੇ ਤੋਂ ਬਾਅਦ ਬਚਾਅ ਟੀਮ ਨੂੰ ਗੈਂਡਾਕੋਟ ਤੋਂ ਪੰਜਵੀਂ ਲਾਸ਼ ਮਿਲੀ।

LEAVE A REPLY

Please enter your comment!
Please enter your name here