ਤੇਲਅਵੀਵ : ਇਜ਼ਰਾਈਲ ਨੇ ਵੀਰਵਾਰ ਦਾਅਵਾ ਕੀਤਾ ਕਿ ਉਸ ਨੇ 13 ਜੁਲਾਈ ਨੂੰ ਦੱਖਣੀ ਗਾਜ਼ਾ ਦੇ ਖਾਨ ਯੂਨਿਸ ਵਿਚ ਹਮਲਾ ਕਰਕੇ ਹਮਾਸ ਦੇ ਮਿਲਟਰੀ ਚੀਫ ਮੁਹੰਮਦ ਦਾਇਫ (58) ਨੂੰ ਮਾਰ ਦਿੱਤਾ ਸੀ। ਇਜ਼ਰਾਈਲ ’ਤੇ ਪਿਛਲੇ ਸਾਲ 7 ਅਕਤੂਬਰ ਦੇ ਹਮਲੇ ਪਿੱਛੇ ਉਸ ਦਾ ਹੀ ਦਿਮਾਗ ਸੀ। ਉਧਰ, ਹਮਾਸ ਦਾ ਕਹਿਣਾ ਹੈ ਕਿ ਦਾਇਫ ਜਿਊਂਦਾ ਹੈ।