ਨਤੀਜਾ ਅੱਜ

0
130

ਮੁਹਾਲੀ (ਗੁਰਜੀਤ ਬਿੱਲਾ)-ਦਸਵੀਂ ਦੇ ਵਾਧੂ ਵਿਸ਼ਾ ਪੰਜਾਬੀ ਦੀ ਪ੍ਰੀਖਿਆ ਦਾ ਨਤੀਜਾ ਬੋਰਡ ਦੀ ਵੈੱਬਸਾਈਟ … ’ਤੇ 20 ਅਗਸਤ ਨੂੰ ਬਾਅਦ ਦੁਪਹਿਰ ਘੋਸ਼ਿਤ ਕੀਤਾ ਜਾਣਾ ਹੈ। ਸੰਬੰੰਧਤ ਪ੍ਰੀਖਿਆਰਥੀ ਬੋਰਡ ਦੀ ਵੈੱਬਸਾਈਟ ’ਤੇ ਆਪਣਾ ਨਤੀਜਾ ਵੇਖ ਸਕਦੇ ਹਨ।
ਬੱਸ ਪਲਟਣ ਨਾਲ 16 ਜ਼ਖਮੀ
ਹੁਸ਼ਿਆਰਪੁਰ : ਸੋਮਵਾਰ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ਉੱਤੇ ਨਿੱਜੀ ਬੱਸ ਦੇ ਪਲਟਣ ਕਾਰਨ 16 ਵਿਅਕਤੀ ਜ਼ਖਮੀ ਹੋ ਗਏ। 26 ਸਾਲਾ ਜਵਾਨ ਅਤੇ 55 ਸਾਲਾ ਔਰਤ ਨੂੰ ਅੰਮਿ੍ਰਤਸਰ ਰੈਫਰ ਕਰਨਾ ਪਿਆ ਜਦਕਿ ਮਾਮੂਲੀ ਸੱਟਾਂ ਵਾਲਿਆਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਹਾਦਸਾ ਝਿੰਗੜਾ ਪਿੰਡ ਦੇ ਨੇੜੇ ਉਦੋਂ ਹੋਇਆ ਜਦੋਂ ਡਰਾਈਵਰ ਵਾਹਨ ਤੋਂ ਕੰਟਰੋਲ ਗੁਆ ਬੈਠਾ। ਬੱਸ 42 ਦੇ ਕਰੀਬ ਸਵਾਰੀਆਂ ਨਾਲ ਦਸੂਹਾ ਤੋਂ ਜਲੰਧਰ ਜਾ ਰਹੀ ਸੀ।

LEAVE A REPLY

Please enter your comment!
Please enter your name here