ਰਾਸ਼ਟਰੀ ਤਿਆਗੀ ਜੀ ਫੜੇ ਗਏ By ਨਵਾਂ ਜ਼ਮਾਨਾ - August 9, 2022 0 318 WhatsAppFacebookTwitterPrintEmail ਨੋਇਡਾ : ਇਥੇ ਔਰਤ ਨਾਲ ਕਥਿਤ ਬਦਤਮੀਜ਼ੀ ਕਰਨ ਵਾਲੇ ਭਗੌੜੇ ਤੇ ਵਿਵਾਦਗ੍ਰਸਤ ਸਿਆਸਤਦਾਨ ਸ੍ਰੀਕਾਂਤ ਤਿਆਗੀ ਨੂੰ ਮੇਰਠ ‘ਚ ਉਸ ਦੇ ਤਿੰਨ ਸਾਥੀਆਂ ਸਣੇ ਗਿ੍ਫਤਾਰ ਕਰ ਲਿਆ ਗਿਆ ਹੈ | ਉਸ ‘ਤੇ ਭਾਜਪਾ ਦਾ ਕਰੀਬੀ ਹੋਣ ਦਾ ਦੋਸ਼ ਹੈ, ਪਰ ਭਾਜਪਾ ਨੇ ਇਸ ਤੋਂ ਇਨਕਾਰ ਕੀਤਾ ਹੈ |