10.4 C
Jalandhar
Monday, December 23, 2024
spot_img

ਅਫਸਰਾਂ ਨੇ ਮੇਰੀ ਤਿਜੌਰੀ ਤੋੜੀ : ਟਰੰਪ

ਵਾਸ਼ਿੰਗਟਨ : ਐੱਫ ਬੀ ਆਈ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮਾਰ-ਏ-ਲਾਗੋ ਸਥਿਤ ਰਿਹਾਇਸ਼ ‘ਤੇ ਛਾਪਾ ਮਾਰਿਆ ਹੈ | ਟਰੰਪ ਨੇ ਕਿਹਾ ਕਿ ਐੱਫ ਬੀ ਆਈ ਏਜੰਟਾਂ ਨੇ ਉਨ੍ਹਾ ਦੀ ਤਿਜੌਰੀ ਤੋੜ ਦਿੱਤੀ | ਅਜਿਹਾ ‘ਹਮਲਾ’ ਸਿਰਫ ਗਰੀਬ ਅਤੇ ਵਿਕਾਸ਼ਸੀਲ ਦੇਸ਼ਾਂ ਵਿਚ ਹੀ ਹੁੰਦਾ ਹੈ | ਉਨ੍ਹਾ ਕਿਹਾ ਕਿ ਫਲੋਰੀਡਾ ਵਿਚ ਉਨ੍ਹਾ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ |

Related Articles

LEAVE A REPLY

Please enter your comment!
Please enter your name here

Latest Articles