ਮਤੀਨ ਅਹਿਮਦ ਆਪ ’ਚ

0
187

ਨਵੀਂ ਦਿੱਲੀ : ਪੰਜ ਵਾਰ ਦੇ ਵਿਧਾਇਕ ਚੌਧਰੀ ਮਤੀਨ ਅਹਿਮਦ ਐਤਵਾਰ ਕਾਂਗਰਸ ਛੱਡ ਕੇ ਆਪ ’ਚ ਸ਼ਾਮਲ ਹੋ ਗਏ। ਮਤੀਨ ਤੋਂ ਪਹਿਲਾਂ 29 ਅਕਤੂਬਰ ਨੂੰ ਉਨ੍ਹਾ ਦੇ ਬੇਟੇ ਜ਼ੁਬੈਰ ਅਹਿਮਦ ਤੇ ਨੂੰਹ ਸ਼ਗੁਫਤਾ ਚੌਧਰੀ ਆਪ ’ਚ ਸ਼ਾਮਲ ਹੋਏ ਸਨ। ਜ਼ੁਬੈਰ ਬਾਬਰਪੁਰ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਸ਼ਗੁਫਤਾ ਕੌਂਸਲਰ ਰਹੀ ਹੈ।