27.8 C
Jalandhar
Wednesday, April 24, 2024
spot_img

ਵਾਧੂ ਟੈੱਸਟ ਦੇ ਵਿਰੋਧ ‘ਚ ਟੈਂਕੀ ‘ਤੇ ਚੜ੍ਹੇ

ਪਟਿਆਲਾ : ਪਾਵਰਕਾਮ ਵੱਲੋਂ ਲਾਈਨਮੈਨ ਦੀਆਂ ਕੱਢੀਆਂ ਪੋਸਟਾਂ ਲਈ ਇਕ ਵਾਧੂ ਟੈਸਟ ਲਾਜ਼ਮੀ ਕਰਨ ਦੇ ਵਿਰੋਧ ਵਿਚ ਪਿਛਲੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਅਪਰੈਂਟਸਸ਼ਿਪ ਵਰਕਰ ਯੂਨੀਅਨ ਦੇ ਨੁਮਾਇੰਦੇ ਸ਼ੁੱਕਰਵਾਰ ਪਾਵਰਕਾਮ ਦਫਤਰ ਦੇ ਨੇੜੇ ਪਾਣੀ ਵਾਲੀ ਟੈਂਕੀ ‘ਤੇ ਜਾ ਚੜ੍ਹੇ | ਉਨ੍ਹਾਂ ਦੇ ਬਾਕੀ ਸਾਥੀਆਂ ਨੇ ਪਾਵਰਕਾਮ ਦੇ ਮੁੱਖ ਦਫਤਰ ਦੇ ਸਾਹਮਣੇ ਲਾਏ ਧਰਨੇ ਦੌਰਾਨ ਪ੍ਰਦਰਸ਼ਨ ਵੀ ਕੀਤਾ, ਜਿਸ ਕਰਕੇ ਪਾਵਰਕਾਮ ਦੇ ਮੁੱਖ ਦਫਤਰ ਅਤੇ ਆਸੇ-ਪਾਸੇ ਕਾਫੀ ਗਿਣਤੀ ਵਿਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ |

Related Articles

LEAVE A REPLY

Please enter your comment!
Please enter your name here

Latest Articles