ਚੰਡੀਗੜ੍ਹ ਤੋਂ ਦਿੱਲੀ 19 ਹਜ਼ਾਰ ’ਚ!

0
184

ਮੁਹਾਲੀ : ਪੰਜਾਬ ਬੰਦ ਦਾ ਫਾਇਦਾ ਉਠਾਉਦਿਆਂ ਏਅਰਲਾਈਨਾਂ ਨੇ ਚੰਡੀਗੜ੍ਹ ਤੋਂ ਦਿੱਲੀ ਦੀ ਟਿਕਟ ਤਿੰਨ ਹਜ਼ਾਰ ਰੁਪਏ ਤੋਂ 19 ਹਜ਼ਾਰ ਰੁਪਏ ਤੱਕ ਕਰ ਦਿੱਤੀ। ਬਹੁਤੀਆਂ ਏਅਰਲਾਈਨਾਂ ਨੇ ਆਨਲਾਈਨ ਕਿਰਾਇਆ ਸ਼ੋਅ ਨਹੀਂ ਕੀਤਾ ਤੇ ਟਿਕਟਾਂ ਹਵਾਈ ਅੱਡੇ ਜਾਂ ਉਨ੍ਹਾਂ ਦੀਆਂ ਵੈੱਬਸਾਈਟਾਂ ’ਤੇ ਹੀ ਉਪਲੱਬਧ ਰਹੀਆਂ।