ਯੋਰੋਸ਼ਲਮ : ਇਜ਼ਰਾਈਲੀ ਫੌਜਾਂ ਨੇ ਗਾਜ਼ਾ ਪੱਟੀ ਦੇ ਧੁਰ ਅੰਦਰ ਜਾ ਕੇ ਨੇਤਜ਼ਰੀਮ ਲਾਂਘੇ ਵਿੱਖੇ ਇਕਲੌਤਾ ਕੈਂਸਰ ਹਸਪਤਾਲ ਤਬਾਹ ਕਰ ਦਿੱਤਾ। ਇਹ ਹਸਪਤਾਲ ਤੁਰਕੀ ਦੀ ਮਦਦ ਨਾਲ ਬਣਾਇਆ ਗਿਆ ਸੀ।
ਇਜ਼ਰਾਈਲੀ ਦੇ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਜੇ ਹਮਾਸ ਨੇ ਰਹਿੰਦੇ 59 ਇਜ਼ਰਾਈਲੀ ਬੰਦੀ ਨਾ ਛੱਡੇ ਤਾਂ ਉਹ ਪਹਿਲਾਂ ਨਾਲੋਂ ਵੀ ਵੱਡੀ ਤਬਾਹੀ ਮਚਾਉਣਗੇ।