ਵਾਸ਼ਿੰਗਟਨ : ਫਰਵਰੀ ਤੋਂ ਅਫਗਾਨਿਸਤਾਨ ਵਿੱਚ ਤਾਲਿਬਾਨ ਵਲੋਂ ਹਿਰਾਸਤ ਵਿੱਚ ਲਈ ਗਈ ਇੱਕ ਅਮਰੀਕੀ ਔਰਤ ਫੇਈ ਹਾਲ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਸਦੀ ਸਿਹਤ ਠੀਕ ਹੈ।
ਹਾਲ ਨੂੰ ਬਿਨਾਂ ਕਿਸੇ ਇਜਾਜ਼ਤ ਦੇ ਡਰੋਨ ਚਲਾਉਣ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਫੇਈ ਹਾਲ ਨੂੰ ਵੀਰਵਾਰ ਨੂੰ ਅਦਾਲਤ ਦੇ ਹੁਕਮ ਨਾਲ ਰਿਹਾਅ ਕੀਤਾ ਗਿਆ।