ਐਕਸਪ੍ਰੈੱਸ ਪਟੜੀਓਂ ਲੱਥਣ ਕਾਰਨ ਇੱਕ ਯਾਤਰੀ ਦੀ ਮੌਤ

0
15

ਕੱਟਕ : ਐਤਵਾਰ ਸਵੇਰੇ 11:54 ਵਜੇ ਬੇਂਗਲੁਰੂ-ਕਾਮਾਖਿਆ ਸੁਪਰਫਾਸਟ ਐਕਸਪ੍ਰੈੱਸ (12551) ਦੇ 11 ਏ ਸੀ ਡੱਬੇ ਨੇਰਗੁੰਡੀ ਸਟੇਸ਼ਨ ਲਾਗੇ ਪਟੜੀਓਂ ਉਤਰ ਜਾਣ ਕਾਰਨ ਇੱਕ ਯਾਤਰੀ ਦੀ ਮੌਤ ਹੋ ਗਈ ਤੇ 8 ਯਾਤਰੀ ਜ਼ਖਮੀ ਹੋ ਗਏ। ਹਾਦਸੇ ਕਾਰਨ ਕਈ ਗੱਡੀਆਂ ਲੇਟ ਹੋ ਗਈਆਂ ਤੇ ਕਈ ਗੱਡੀਆਂ ਦੇ ਰੂਟ ਬਦਲੇ ਗਏ। ਹਨ।