27.1 C
Jalandhar
Thursday, March 28, 2024
spot_img

ਗੋਰਬਾਚੇਵ ਦਾ ਦੇਹਾਂਤ

ਮਾਸਕੋ : ਸੋਵੀਅਤ ਸੰਘ ਦੇ ਆਖਰੀ ਨੇਤਾ ਮਿਖਾਈਲ ਗੋਰਬਾਚੇਵ (91) ਦਾ ਮੰਗਲਵਾਰ ਦੇਹਾਂਤ ਹੋ ਗਿਆ। ਗੋਰਬਾਚੇਵ ਨੇ ਸੋਵੀਅਤ ਯੂਨੀਅਨ ਵਿਚ ਕਈ ਤਬਦੀਲੀਆਂ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਕੜੀ ਵਿਚ ਉਥੇ ਕਮਿਊਨਿਜ਼ਮ ਦਾ ਖਾਤਮਾ ਕੀਤਾ ਤੇ ਸੋਵੀਅਤ ਯੂਨੀਅਨ ਦੇ ਟੋਟੇ ਕਰਵਾ ਦਿੱਤੇ। ਮਾਸਕੋ ਦੇ ਕੇਂਦਰੀ ਕਲੀਨੀਕਲ ਹਸਪਤਾਲ ਨੇ ਬਿਆਨ ਵਿਚ ਕਿਹਾ ਕਿ ਗੋਰਬਾਚੇਵ ਦੀ ਲੰਮੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ। ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ । ਗੋਰਬਾਚੇਵ ਲੱਗਭੱਗ ਸੱਤ ਸਾਲ ਰਾਸ਼ਟਰਪਤੀ ਰਹੇ।

Related Articles

LEAVE A REPLY

Please enter your comment!
Please enter your name here

Latest Articles