ਰਾਸ਼ਟਰੀ ਚੀਫ ਜਸਟਿਸ ਨੂੰ ਇਨਫੈਕਸ਼ਨ By ਨਵਾਂ ਜ਼ਮਾਨਾ - July 14, 2025 0 66 WhatsAppFacebookTwitterPrintEmail ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਚੀਫ ਜਸਟਿਸ ਬੀ ਆਰ ਗਵਈ ਦੀ ਗੰਭੀਰ ਇਨਫੈਕਸ਼ਨ ਦਾ ਇੱਥੇ ਇਲਾਜ ਚੱਲ ਰਿਹਾ ਹੈ ਤੇ ਇਲਾਜ ਦਾ ਚੰਗਾ ਅਸਰ ਦਿਖਾਈ ਦੇ ਰਿਹਾ ਹੈ। ਉਨ੍ਹਾ ਵੱਲੋਂ ਇੱਕ-ਦੋ ਦਿਨਾਂ ’ਚ ਆਪਣੀਆਂ ਜ਼ਿੰਮੇਵਾਰੀਆਂ ਮੁੜ ਸੰਭਾਲ ਲੈਣ ਦੀ ਉਮੀਦ ਹੈ।