ਮਹਾਂ-ਸੰਮੇਲਨ ਲਈ ਹਰ ਪਾਸੇ ਤਿਆਰੀਆਂ

0
96

ਲੁਧਿਆਣਾ : ਸੀ ਪੀ ਆਈ ਦੇ 25ਵੇਂ ਮਹਾਂ-ਸੰਮੇਲਨ ਲਈ ਲੁਧਿਆਣੇ ਜ਼ਿਲ੍ਹੇ ਵਿੱਚ ਹਰ ਪਾਸੇ ਤਿਆਰੀਆਂ ਸ਼ੁਰੂ ਹਨ। ਪਾਰਟੀ ਦੇ ਪਿਛੋਕੜ ਅਤੇ ਆਉਣ ਵਾਲੀਆਂ ਚੁਣੌਤੀਆਂ ਬਾਰੇ ਲੁਧਿਆਣਾ ਵਿੱਚ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਡਾਕਟਰ ਅਰੁਣ ਮਿਤਰਾ ਨੇ ‘ਨਵਾਂ ਜ਼ਮਾਨਾ ਟੀ ਵੀ’ ਲਈ ਮਨਿੰਦਰ ਸਿੰਘ ਭਾਟੀਆ ਨਾਲ ਗੱਲਬਾਤ ਕੀਤੀ। ਤੁਸੀਂ ਇਸ ਗੱਲਬਾਤ ਨੂੰ ‘ਨਵਾਂ ਜ਼ਮਾਨਾ ਵੈੱਬ ਚੈਨਲ’ ’ਤੇ ਦੇਖ ਸਕਦੇ ਹੋ। ਕੈਮਰਾ ਰਿਪੋਰਟ ਰੈਕਟਰ ਕਥੂਰੀਆ ਦੀ ਹੈ।