ਪਾਕਿਸਤਾਨ ਵੱਲੋਂ 7 ਫਾਈਟਰ ਜੈੱਟ ਸੁੱਟਣ ਦਾ ਦਾਅਵਾ

0
88

ਇਸਲਾਮਾਬਾਦ : ਪਾਕਿਸਤਾਨੀ ਫੌਜ ਦੇ ਬੁਲਾਰੇ ਜਨਰਲ ਅਹਿਮਦ ਚੌਧਰੀ ਨੇ ਬਲੂਮਬਰਗ ਨੂੰ ਦਿੱਤੀ ਇੰਟਰਵਿਊ ਵਿੱਚ ਦਾਅਵਾ ਕੀਤਾ ਹੈ ਕਿ ਮਈ ਵਿੱਚ ਭਾਰਤ ਨਾਲ ਲੜਾਈ ਦੌਰਾਨ ਚੀਨੀ ਹਥਿਆਰਾਂ ਨੇ ਬਿਹਤਰੀਨ ਕੰਮ ਕੀਤਾ | ਪਾਕਿਸਤਾਨ ਨੇ 7 ਭਾਰਤੀ ਫਾਈਟਰ ਜੈੱਟ ਸੁੱਟੇ, ਜਦਕਿ ਭਾਰਤ ਨੇ ਪਾਕਿਸਤਾਨ ਦਾ ਇੱਕ ਵੀ ਜਹਾਜ਼ ਨਹੀਂ ਸੁੱਟਿਆ |