ਰਾਸ਼ਟਰੀ ਏਅਰ ਸ਼ੋਅ ’ਚ ਤੇਜਸ ਤਬਾਹ, ਪਾਇਲਟ ਦੀ ਮੌਤ By ਨਵਾਂ ਜ਼ਮਾਨਾ - November 21, 2025 0 126 WhatsAppFacebookTwitterPrintEmail ਦੁਬਈ : ਦੁਬਈ ਏਅਰ ਸ਼ੋਅ ਦੌਰਾਨ ਭਾਰਤੀ ਹਵਾਈ ਫੌਜ ਦਾ ਤੇਜਸ ਲੜਾਕਾ ਜਹਾਜ਼ ਸ਼ੁੱਕਰਵਾਰ ਬਾਅਦ ਦੁਪਹਿਰ ਕਰਤੱਬ ਦਿਖਾਉਦਿਆਂ ਹਾਦਸਾਗ੍ਰਸਤ ਹੋ ਗਿਆ। ਇਸ ਮੌਕੇ ਅਲ ਮਕਤੂਮ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਾਲੇ ਧੂੰਏਂ ਦਾ ਗੁਬਾਰ ਫੈਲ ਗਿਆ ਤੇ ਪਾਇਲਟ ਦੀ ਮੌਤ ਹੋ ਗਈ।