ਗਿੱਦੜਬਾਹਾ ਤੋਂ ਲੜਾਂਗਾ : ਸੁਖਬੀਰ

0
18

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨਿਆ ਹੈ ਕਿ ਉਹ 2027 ਦੀ ਵਿਧਾਨ ਸਭਾ ਚੋਣ ਗਿੱਦੜਬਾਹਾ ਤੋਂ ਲੜਨਗੇ। ਹੁਣ ਤੱਕ ਉਹ ਜਲਾਲਾਬਾਦ ਤੋਂ ਲੜਦੇ ਆ ਰਹੇ ਹਨ।