ਮਚਾਡੋ ਰਾਜ ਕਰਨ ਜੋਗੀ ਨਹੀਂ : ਟਰੰਪ

0
16

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੈਨੇਜ਼ੁਏਲਾ ਨੂੰ ਖੁਦ ਚਲਾਉਣ ਦਾ ਐਲਾਨ ਕਰਨ ਤੋਂ ਬਾਅਦ ਕਿਹਾ ਹੈ ਕਿ ਵੈਨੇਜ਼ੁਏਲਾ ਦੀ ਆਪੋਜ਼ੀਸ਼ਨ ਆਗੂ ਮਾਰੀਆ ਮਚਾਡੋ ਨੂੰ ਦੇਸ਼ ਚਲਾਉਣ ਲਈ ਹਮਾਇਤ ਤੇ ਸਤਿਕਾਰ ਹਾਸਲ ਨਹੀਂ | ਮਚਾਡੋ ਨੂੰ ਪਿਛਲੇ ਸਾਲ ਨੋਬੇਲ ਅਮਨ ਇਨਾਮ ਮਿਲਿਆ ਸੀ ਤੇ ਉਸ ਨੇ ਇਸ ਨੂੰ ਟਰੰਪ ਨੂੰ ਸਮਰਪਤ ਕੀਤਾ ਸੀ |