ਕਰਾਚੀ ਦੇ ਮਾਲ ‘ਚ ਅੱਗ

0
16

ਕਰਾਚੀ : ਇਥੇ ਜਿਨਾਹ ਰੋਡ ‘ਤੇ ਸਥਿਤ ਗੁਲ ਪਲਾਜ਼ਾ ਸ਼ਾਪਿੰਗ ਮਾਲ ਵਿੱਚ ਸਨਿੱਚਰਵਾਰ ਰਾਤ ਕਰੀਬ 10:45 ਵਜੇ ਅੱਗ ਲੱਗਣ ਕਾਰਨ ਇੱਕ ਫਾਇਰ ਫਾਈਟਰ ਸਮੇਤ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਫਸੇ ਹੋਏ ਸਨ। ਲਗਭਗ 20 ਲੋਕਾਂ ਨੂੰ ਹਸਪਤਾਲ ਭੇਜਿਆ ਗਿਆ ਹੈ।