ਲੁਧਆਿਣਾ (ਐੱਮ ਐੱਸ ਭਾਟੀਆ)-ਦਸ ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸਾਂਝੇ ਮੰਚ ਅਤੇ ਸੁਤੰਤਰ ਸੈਕਟੋਰਲ ਫੈਡਰੇਸ਼ਨਾਂ ਤੇ ਐਸੋਸੀਏਸ਼ਨਾਂ ਨੇ ੯ ਜਨਵਰੀ ਨੂੰ ਹੋਈ ਕੌਮੀ ਮਜ਼ਦੂਰ ਕਨਵੈਨਸ਼ਨ ਵੱਲੋਂ ਮਨਜ਼ੂਰ ਕੀਤੀ ਅਪੀਲ ਦੇ ਤਹਤਿ ੧੨ ਫਰਵਰੀ ਨੂੰ ਦੇਸ਼-ਵਆਿਪੀ ਆਮ ਹਡ਼ਤਾਲ ਅਤੇ ਰਸਮੀ/ ਗੈਰ-ਰਸਮੀ, ਸਰਕਾਰੀ, ਸਰਕਾਰੀ ਖੇਤਰ, ਉਦਯੋਗਕਿ ਇਲਾਕੇ, ਪੇਂਡੂ ਅਤੇ ਸ਼ਹਰੀ ਭਾਰਤ ਸਹਤਿ ਦੇਸ਼ ਭਰ ਵੱਿਚ ਹਰ ਸੈਕਟਰ ਵੱਿਚ ਵਸ਼ਾਲ ਜਨ-ਅੰਦੋਲਨ ਕਰਨ ਦਾ ਸੱਦਾ ਦੱਿਤਾ ਹੈ।
ਸੰਯੁਕਤ ਕਸਾਨ ਮੋਰਚੇ ਨੇ ਆਪਣੀਆਂ ਮੰਗਾਂ ਸਮੇਤ ਅਤੇ ਟ੍ਰੇਡ ਯੂਨੀਅਨਾਂ ਦੀਆਂ ਮੰਗਾਂ ਦੇ ਸਮਰਥਨ ਵੱਿਚ ਇਸ ਪ੍ਰਦਰਸ਼ਨ ਅਤੇ ਇਸ ਦੀ ਤਆਿਰੀ ਵੱਿਚ ਸ਼ਾਮਲਿ ਹੋਣ ਲਈ ਪੂਰਾ ਸਮਰਥਨ ਦੱਿਤਾ ਹੈ।
ਇਸੇ ਤਰ੍ਹਾਂ ਖੇਤੀ ਮਜ਼ਦੂਰ ਯੂਨੀਅਨਾਂ ਦੇ ਸਾਂਝੇ ਮੰਚ ਨੇ ਵੀ ਮੁਹੰਿਮ ਵੱਿਚ ਸ਼ਮੂਲੀਅਤ ਕਰਦੇ ਹੋਏ ਖਾਸ ਤੌਰ @ਤੇ ਮਨਰੇਗਾ ਦੀ ਬਹਾਲੀ ਨੂੰ ਕੇਂਦਰ ਵੱਿਚ ਰੱਖਆਿ ਹੈ।
ਲਗਭਗ ਸਭ ਸੂਬਆਿਂ ਵੱਿਚ, ਹਰ ਸੈਕਟਰ—ਸਰਕਾਰੀ, ਸਰਕਾਰੀ ਖੇਤਰ ਅਤੇ ਨੱਿਜੀ ਸੰਸਥਾਵਾਂ, ਉਦਯੋਗਕਿ ਖੇਤਰਾਂ ਵੱਿਚ ਮਜ਼ਦੂਰਾਂ, ਕਸਾਨਾਂ ਅਤੇ ਪੇਂਡੂ-ਸ਼ਹਰੀ ਆਮ ਲੋਕਾਂ ਦਰਮਆਿਨ ਵਸ਼ਾਲ ਮੁਹੰਿਮਾਂ ਚਲਾਈਆਂ ਗਈਆਂ ਹਨ।ਕਈ ਥਾਵਾਂ @ਤੇ ਵਦਿਆਿਰਥੀ ਅਤੇ ਨੌਜਵਾਨ ਗਰੁੱਪ ਵੀ ਇਨ੍ਹਾਂ ਮੁਹੰਿਮਾਂ ਨਾਲ ਆਣ ਜੁਡ਼ੇ ਹਨ। ਆਮ ਨਾਗਰਕਿ ਵੀ ਹਡ਼ਤਾਲ ਦੀਆਂ ਮੰਗਾਂ ਦੇ ਸਮਰਥਨ ਵੱਿਚ ਖਡ਼੍ਹੇ ਹਨ। ਜ਼ਆਿਦਾਤਰ ਸੈਕਟਰਾਂ/ਉਦਯੋਗਾਂ ਵੱਿਚ ਹਡ਼ਤਾਲ ਦੇ ਨੋਟਸਿ ਦੱਿਤੇ ਜਾ ਚੁੱਕੇ ਹਨ।ਤਆਿਰੀਆਂ ਪੂਰੀ ਤਰ੍ਹਾਂ ਚੱਲ ਰਹੀਆਂ ਹਨ।
ਇਹ ਹਡ਼ਤਾਲ ਇਕ ਬਹੁਤ ਹੀ ਸੰਵੇਦਨਸ਼ੀਲ ਹਾਲਾਤ ਵੱਿਚ ਹੋ ਰਹੀ ਹੈ, ਜਦੋਂ ਕੇਂਦਰੀ ਸਰਕਾਰ ਮਜ਼ਦੂਰ ਯੂਨੀਅਨਾਂ ਨੂੰ ਕਾਬੂ ਕਰਨ ਅਤੇ ਕਮਜ਼ੋਰ ਕਰਨ ਲਈ ਅਤੇ ਪੂੰਜੀ ਦੇ ਹਮਲੇ ਸਾਹਮਣੇ ਭਾਰਤੀ ਮਜ਼ਦੂਰ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਚਾਰ ਲੇਬਰ ਕੋਡ ਲਾਗੂ ਕਰ ਚੁੱਕੀ ਹੈ।




