ਫਿਲਪਾਈਨ ‘ਚ ਤਕੜਾ ਭੁਚਾਲ

0
6

ਮਨੀਲਾ : ਦੱਖਣੀ ਫਿਲਪਾਈਨ ਦੇ ਮਿੰਡਾਨਾਓ ਟਾਪੂ ਨੇੜੇ ਸੋਮਵਾਰ 7.8 ਸ਼ਿੱਦਤ ਦੇ ਸ਼ਕਤੀਸ਼ਾਲੀ ਭੁਚਾਲ ਕਾਰਨ ਘੱਟੋ-ਘੱਟ 32 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਹੈ ਅਤੇ ਦਰਜਨਾਂ ਲੋਕ ਜ਼ਖਮੀ ਹੋਏ ਹਨ।
ਭੁਚਾਲ ਸਵੇਰੇ ਸਾਰੰਗਾਨੀ ਸੂਬੇ ਤੋਂ ਲਗਭਗ 20 ਕਿਲੋਮੀਟਰ ਦੂਰ ਸਮੁੰਦਰ ਵਿੱਚ ਆਇਆ, ਜਿਸ ਦੇ ਝਟਕੇ ਪੂਰੇ ਮਿੰਡਾਨਾਓ ਅਤੇ ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ਤੱਕ ਮਹਿਸੂਸ ਕੀਤੇ ਗਏ।