ਮਾਂਡਿਆ (ਕਰਨਾਟਕ)-ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀਰਵਾਰ ‘ਭਾਰਤ ਜੋੜੋ ਯਾਤਰਾ’ ਵਿਚ ਸ਼ਾਮਲ ਹੋ ਕੇ ਰਾਹੁਲ ਗਾਂਧੀ ਅਤੇ ਹੋਰ ‘ਭਾਰਤ ਯਾਤਰੀਆਂ’ ਨਾਲ ਪਦ ਯਾਤਰਾ ਕੀਤੀ। ਸੋਨੀਆ ਨੇ ਮਾਂਡਿਆ ਜ਼ਿਲ੍ਹੇ ’ਚ ਕਰੀਬ ਕਿਲੋਮੀਟਰ ਤੱਕ ਪਦ ਯਾਤਰਾ ਕੀਤੀ। ਇਸ ’ਤੇ ਟਿੱਪਣੀ ਕਰਦਿਆਂ ਕਰਨਾਟਕ ਦੇ ਭਾਜਪਾ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਿਹਾਆਈ ਸੀ, ਅੱਧਾ ਕਿਲੋਮੀਟਰ ਤੁਰੀ ਤੇ ਚਲੇ ਗਈ।





