ਹੈਲੀਕਾਪਟਰ ਤਬਾਹ, 7 ਮੌਤਾਂ

0
321

ਦੇਹਰਾਦੂਨ : ਗੁਪਤਕਾਸ਼ੀ ਤੋਂ ਕੇਦਾਰਨਾਥ ਲਈ ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਮੰਗਲਵਾਰ ਜੰਗਲਚੱਟੀ ਨੇੜੇ ਹਾਦਸਾਗ੍ਰਸਤ ਹੋਣ ਕਾਰਨ ਕੈਪਟਨ ਸਣੇ ਸੱਤੇ ਸਵਾਰ ਮਾਰੇ ਗਏ ਹਨ | ਹਾਦਸਾ ਧੁੰਦ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ | ਖੋਜ ਅਤੇ ਬਚਾਅ ਕਾਰਜ ਲਈ ਟੀਮ ਨੂੰ ਮੌਕੇ ‘ਤੇ ਰਵਾਨਾ ਕੀਤਾ ਗਿਆ ਹੈ |

LEAVE A REPLY

Please enter your comment!
Please enter your name here