26.2 C
Jalandhar
Saturday, September 7, 2024
spot_img

ਹਾਦਸੇ ‘ਚ ਭੰਗੜਾ ਕਲਾਕਾਰ ਦੀ ਮੌਤ

ਮੋਗਾ : ਪਿੰਡ ਬੁੱਟਰ ਕੋਲ ਇਨੋਵਾ ਅਤੇ ਟਰਾਲੇ ਦੀ ਟੱਕਰ ‘ਚ ਪਿੰਡ ਭਾਗੀ ਕੇ ਦੇ ਨੌਜਵਾਨ ਦੀ ਮੌਤ ਹੋ ਗਈ ਅਤੇ ਚਾਰ ਸਖਤ ਜ਼ਖਮੀ ਹੋ ਗਏ | ਨਿਹਾਲ ਸਿੰਘ ਵਾਲਾ ਦੇ ਪਿੰਡ ਭਾਗੀ ਕੇ ਦਾ ਭੰਗੜਾ ਕਲਾਕਾਰ ਕੁਲਦੀਪ ਸਿੰਘ ਆਪਣੇ ਸਾਥੀਆਂ ਨਾਲ ਜਲਾਲਾਬਾਦ ਤੋਂ ਇਨੋਵਾ ‘ਤੇ ਸੱਭਿਆਚਾਰਕ ਪ੍ਰੋਗਰਾਮ ਕਰਕੇ ਪਿੰਡ ਆ ਰਿਹਾ ਸੀ ਕਿ ਟਰਾਲੇ ਨੂੰ ਓਵਰਟੇਕ ਕਰਨ ਲੱਗਿਆਂ ਹਾਦਸੇ ਦਾ ਸ਼ਿਕਾਰ ਹੋ ਗਿਆ | ਇਨੋਵਾ ਦੇ ਪਰਖਚੇ ਉੱਡ ਗਏ |

Related Articles

LEAVE A REPLY

Please enter your comment!
Please enter your name here

Latest Articles