ਨਵੀਂ ਦਿੱਲੀ : ਦਿੱਲੀ ਦੇ ਚੋਣ ਕਮਿਸ਼ਨਰ ਵਿਜੇ ਦੇਵ ਨੇ ਸ਼ੁੱਕਰਵਾਰ ਨਿਗਮ ਚੋਣਾਂ ਦਾ ਐਲਾਨ ਕਰਦਿਆਂ ਕਿਹਾ ਕਿ 4 ਦਸੰਬਰ ਨੂੰ ਵੋਟਿੰਗ ਹੋਵੇਗੀ ਤੇ 7 ਦਸੰਬਰ ਨੂੰ ਵੋਟਾਂ ਗਿਣੀਆਂ ਜਾਣਗੀਆਂ | ਕੁਲ 250 ਸੀਟਾਂ ਵਿੱਚੋਂ 42 ਅਨੁਸੂਚਤ ਜਾਤਾਂ ਲਈ ਰਿਜ਼ਰਵ ਹਨ | ਮਹਿਲਾਵਾਂ ਲਈ 50 ਫੀਸਦੀ ਸੀਟਾਂ ਰਿਜ਼ਰਵ ਹਨ |