ਪ੍ਰਸ਼ਾਂਤ ਤੇ ਯਾਦਵ ਰਾਹੁਲ ਨਾਲ ਤੁਰੇ

0
236

ਹੈਦਰਾਬਾਦ : ਸੀਨੀਅਰ ਵਕੀਲ ਅਤੇ ਸਮਾਜਕ ਕਾਰਕੁਨ ਪ੍ਰਸ਼ਾਂਤ ਭੂਸ਼ਣ ਤੇ ਯੋਗੇਂਦਰ ਯਾਦਵ ਐਤਵਾਰ ਤਿਲੰਗਾਨਾ ‘ਚ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਵਿਚ ਰਾਹੁਲ ਨਾਲ ਤੁਰੇ | ਅਨੁਸੂਚਿਤ ਜਾਤੀਆਂ ਦੇ ਵਰਗੀਕਰਨ ਲਈ ਲੜਨ ਵਾਲੀ ਸੰਸਥਾ ਮਡਿਗਾ ਆਰਕਸ਼ਣ ਪੋਰਾਟਾ ਸਮਿਤੀ ਦੇ ਆਗੂ ਮਾਂਡਾ ਕਿ੍ਸ਼ਨਾ ਮਡਿਗਾ ਨੇ ਵੀ ਸਵੇਰੇ ਮੇਡਕ ਜ਼ਿਲ੍ਹੇ ਦੇ ਅਲਾਦੁਰਗ ਤੋਂ ਮੁੜ ਸ਼ੁਰੂ ਹੋਈ ਪਦਯਾਤਰਾ ਦੇ 60ਵੇਂ ਦਿਨ ਹਿੱਸਾ ਲਿਆ |

LEAVE A REPLY

Please enter your comment!
Please enter your name here