ਫੌਜ ਲੜਨ ਤੇ ਜਿੱਤਣ ਲਈ ਤਿਆਰੀ ਜਾਰੀ ਰੱਖੇ : ਜਿਨਪਿੰਗ

0
240

ਬੀਜਿੰਗ : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੇਸ਼ ਦੀ ਕੌਮੀ ਸੁਰੱਖਿਆ ਅੱਗੇ ਅਸਥਿਰਤਾ ਦਾ ਖਤਰਾ ਵਧਣ ਦਾ ਹਵਾਲਾ ਦਿੰਦਿਆਂ ਪੀਪਲਜ਼ ਲਿਬਰੇਸ਼ਨ ਆਰਮੀ (ਪੀ ਐੱਲ ਏ) ਨੂੰ ਜੰਗ ਲੜਨ ਅਤੇ ਜਿੱਤਣ ਲਈ ਤਿਆਰੀ ਜਾਰੀ ਰੱਖਣ ਤੇ ਆਪਣੀ ਸਮਰੱਥਾ ਨੂੰ ਵਧਾਉਣ ਲਈ ਆਪਣੀ ਸਾਰੀ ਊਰਜਾ ਲਗਾਉਣ ਦਾ ਸੱਦਾ ਦਿੱਤਾ ਹੈ | ਜਿਨਪਿੰਗ (69) ਨੇ ਪੰਜ ਸਾਲਾਂ ਲਈ ਰਿਕਾਰਡ ਤੀਜੀ ਵਾਰ ਫੌਜ ਦੀ ਅਗਵਾਈ ਸੰਭਾਲੀ ਹੈ |

LEAVE A REPLY

Please enter your comment!
Please enter your name here