ਰਿਆ ਸੇਨ ਰਾਹੁਲ ਦੇ ਨਾਲ ਤੁਰੀ

0
224

ਨਵੀਂ ਦਿੱਲੀ : ਭਾਰਤ ਜੋੜੋ ਯਾਤਰਾ ਵਿਚ ਵੀਰਵਾਰ ਮਹਾਰਾਸ਼ਟਰ ਦੇ ਅਕੋਲਾ ਜ਼ਿਲ੍ਹੇ ਵਿਚ ਅਦਾਕਾਰਾ ਰਿਆ ਸੇਨ ਵੀ ਰਾਹੁਲ ਗਾਂਧੀ ਦੇ ਨਾਲ ਤੁਰੀ | ਇਸ ਤੋਂ ਪਹਿਲਾਂ ਅਦਾਕਾਰਾ ਪੂਜਾ ਭੱਟ ਵੀ ਹੈਦਰਾਬਾਦ ‘ਚ ਯਾਤਰਾ ‘ਚ ਸ਼ਾਮਲ ਹੋਈ ਸੀ | 41 ਸਾਲਾ ਰਿਆ ਨੇ ਕਿਹਾ ਕਿ ਉਹ ਫਿਲਮੀ ਸਨਅਤ ਵੱਲੋਂ ਹੀ ਨਹੀਂ, ਸਗੋਂ ਮਾਣਮੱਤੀ ਨਾਗਰਿਕ ਵਜੋਂ ਯਾਤਰਾ ਵਿਚ ਸ਼ਾਮਲ ਹੋਈ | ਇਹ ਯਾਤਰਾ ਏਕਤਾ ਦਾ ਮੁਜ਼ਾਹਰਾ ਹੈ |

LEAVE A REPLY

Please enter your comment!
Please enter your name here