ਸੀਤ ਲਹਿਰ ਦਾ ਦੌਰ ਚੱਲੇਗਾ

0
317

ਨਵੀਂ ਦਿੱਲੀ : ਮੌਸਮ ਵਿਭਾਗ ਨੇ ਕਿਹਾ ਹੈ ਕਿ ਉੱਤਰ-ਪੱਛਮੀ ਭਾਰਤ ਵਿਚ ਨਵੇਂ ਸਾਲ ਦੇ ਮੌਕੇ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਨਵਾਂ ਦੌਰ ਚੱਲੇਗਾ | ਵੀਰਵਾਰ ਬਾਅਦ ਦੁਪਹਿਰ ਗੁਲਮਰਗ ਵਿਚ ਬਰਫਬਾਰੀ ਹੋਈ, ਜਦਕਿ ਪੰਜਾਬ ਤੇ ਚੰਡੀਗੜ੍ਹ ‘ਚ ਹਲਕੀ ਬਾਰਸ਼ ਪਈ | ਕਸ਼ਮੀਰ ਤੇ ਹਿਮਾਚਲ ‘ਚ ਸ਼ੁੱਕਰਵਾਰ ਨੂੰ ਕਈ ਥਾਈਾ ਬਰਫ ਪਏਗੀ | ਪੰਜਾਬ ਵਿਚ ਸ਼ਨੀਵਾਰ ਕਾਫੀ ਸੰਘਣੀ ਧੁੰਦ ਪੈਣ ਦੇ ਆਸਾਰ ਹਨ |

LEAVE A REPLY

Please enter your comment!
Please enter your name here