ਗੈਸ ਸਿਲੰਡਰ ਧਮਾਕੇ ਨਾਲ 6 ਜੀਆਂ ਦੀ ਮੌਤ

0
243

ਪਾਣੀਪਤ : ਇੱਥੇ ਬੀਚਪੜੀ ਪਿੰਡ ਨੇੜੇ ਤਹਿਸੀਲ ਕੈਂਪ ਖੇਤਰ ‘ਚ ਵੀਰਵਾਰ ਸਵੇਰੇ ਐੱਲ ਪੀ ਜੀ ਸਿਲੰਡਰ ਧਮਾਕੇ ਨਾਲ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ | ਮਿ੍ਤਕਾਂ ਦੀ ਪਛਾਣ ਅਬਦੁਲ ਕਰੀਮ (45), ਉਸ ਦੀ ਪਤਨੀ ਅਫਰੋਜ਼ਾ (40), ਬੇਟੀਆਂ ਇਸ਼ਰਤ (20), ਰੇਸ਼ਮਾ (17), ਪੁੱਤਰ ਅਬਦੁਸ (12) ਅਤੇ ਅਫਾਨ (10) ਵਜੋਂ ਹੋਈ ਹੈ | ਪੱਛਮੀ ਬੰਗਾਲ ਦੇ ਉੱਤਰੀ ਦਿਨਾਜਪੁਰ ਜ਼ਿਲ੍ਹੇ ਦਾ ਪਰਵਾਰ ਇੱਥੇ ਫੈਕਟਰੀ ‘ਚ ਕੰਮ ਕਰਦਾ ਸੀ |

LEAVE A REPLY

Please enter your comment!
Please enter your name here