25.8 C
Jalandhar
Monday, September 16, 2024
spot_img

ਮਜ਼ਬੂਤ ਕੇਸ ਬਣਨ ‘ਤੇ ਰੱਦ ਹੋ ਸਕਦੀ ਹੈ ਡਿਫਾਲਟ ਜ਼ਮਾਨਤ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੋਮਵਾਰ ਫੈਸਲਾ ਸੁਣਾਇਆ ਕਿ ਜੇ ਚਾਰਜਸ਼ੀਟ ‘ਚ ਮੁਲਜ਼ਮ ਖਿਲਾਫ ਖਾਸ ਅਤੇ ਮਜ਼ਬੂਤ ਮਾਮਲਾ ਬਣਦਾ ਹੈ ਤਾਂ ਉਸ ਨੂੰ ਦਿੱਤੀ ਡਿਫਾਲਟ (ਭੁੱਲ-ਚੁੱਕ) ਜ਼ਮਾਨਤ ਰੱਦ ਕੀਤੀ ਜਾ ਸਕਦੀ ਹੈ | ਜਸਟਿਸ ਐੱਮ ਆਰ ਸ਼ਾਹ ਅਤੇ ਜਸਟਿਸ ਸੀ ਟੀ ਰਵੀਕੁਮਾਰ ਦੀ ਬੈਂਚ ਨੇ ਕਿਹਾ ਕਿ ਸਿਰਫ ਚਾਰਜਸ਼ੀਟ ਦਾਇਰ ਕਰਨ ਨਾਲ ਡਿਫਾਲਟ ਜ਼ਮਾਨਤ ਰੱਦ ਨਹੀਂ ਹੁੰਦੀ | ਉਨ੍ਹਾਂ ਕਿਹਾ ਕਿ ਅਜਿਹਾ ਉਦੋਂ ਹੀ ਹੁੰਦਾ ਹੈ ਜਦੋਂ ਅਦਾਲਤ ਇਸ ਗੱਲ ਤੋਂ ਸੰਤੁਸ਼ਟ ਹੁੰਦੀ ਹੈ ਕਿ ਗੈਰ-ਜ਼ਮਾਨਤੀ ਅਪਰਾਧ ਲਈ ਮੁਲਜ਼ਮ ਵਿਰੁੱਧ ਮਜ਼ਬੂਤ ਕੇਸ ਬਣਾਇਆ ਗਿਆ ਹੈ |

Related Articles

LEAVE A REPLY

Please enter your comment!
Please enter your name here

Latest Articles