ਚੰਡੀਗੜ੍ਹ : ਬਠਿੰਡਾ ਤੇ ਫਰੀਦਕੋਟ ‘ਚ ਘੱਟੋ-ਘੱਟ ਤਾਪਮਾਨ ਮਨਫੀ ਇਕ ਡਿਗਰੀ ਦਰਜ ਕੀਤਾ ਗਿਆ | ਅੰਮਿ੍ਤਸਰ ‘ਚ 1.4, ਲੁਧਿਆਣਾ ‘ਚ 1.6, ਪਟਿਆਲਾ, ਪਠਾਨਕੋਟ, ਗੁਰਦਾਸਪੁਰ, ਮੋਗਾ ਅਤੇ ਮੁਹਾਲੀ ‘ਚ ਕ੍ਰਮਵਾਰ 2, 2.9, 2.8, 0.8 ਅਤੇ 6.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 5.7 ਡਿਗਰੀ ਰਿਹਾ | ਹਰਿਆਣਾ ‘ਚ ਹਿਸਾਰ ਮਨਫੀ 1.3 ਡਿਗਰੀ ਨਾਲ ਸਭ ਤੋਂ ਠੰਢਾ ਰਿਹਾ |




