ਜਿਨਪਿੰਗ ਵੱਲੋਂ ਮਾਓ ਦੀ ਬਰਾਬਰੀ

0
259

ਬੀਜਿੰਗ : ਚੀਨ ਦੀ ਸੰਸਦ ਨੇ ਸ਼ੁੱਕਰਵਾਰ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਤੀਜਾ ਪੰਜ ਸਾਲ ਦਾ ਕਾਰਜਕਾਲ ਦੇਣ ਲਈ ਸਰਬਸੰਮਤੀ ਨਾਲ ਸਮਰਥਨ ਦਿੱਤਾ | ਇਸ ਨਾਲ ਉਨ੍ਹਾ ਦੇ ਜੀਵਨ ਭਰ ਸੱਤਾ ‘ਚ ਰਹਿਣ ਦਾ ਰਾਹ ਪੱਧਰਾ ਹੋ ਗਿਆ | ਪਿਛਲੇ ਸਾਲ ਅਕਤੂਬਰ ‘ਚ 69 ਸਾਲਾ ਸ਼ੀ ਜਿਨਪਿੰਗ ਨੂੰ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ (ਸੀ ਪੀ ਸੀ) ਦੀ ਕਾਂਗਰਸ ‘ਚ ਦੁਬਾਰਾ ਨੇਤਾ ਚੁਣਿਆ ਗਿਆ ਸੀ | ਸੀ ਪੀ ਸੀ ਦੀ ਕਾਂਗਰਸ ਹਰ ਪੰਜ ਸਾਲਾਂ ‘ਚ ਇੱਕ ਵਾਰ ਹੁੰਦੀ ਹੈ | ਇਸ ਨਾਲ ਜਿਨਪਿੰਗ ਸੀ ਪੀ ਸੀ ਦੇ ਸੰਸਥਾਪਕ ਮਾਓ ਜ਼ੇ-ਤੁੰਗ ਤੋਂ ਬਾਅਦ ਤੀਜੇ ਪੰਜ ਸਾਲਾਂ ਲਈ ਪਾਰਟੀ ਮੁਖੀ ਚੁਣੇ ਜਾਣ ਵਾਲੇ ਪਹਿਲੇ ਚੀਨੀ ਨੇਤਾ ਬਣ ਗਏ ਹਨ |

LEAVE A REPLY

Please enter your comment!
Please enter your name here