24.3 C
Jalandhar
Thursday, March 28, 2024
spot_img

ਕਾਰਾਂ ਦੀ ਸਿੱਧੀ ਟੱਕਰ ਕਾਰਨ 4 ਮੌਤਾਂ

ਚੀਮਾ ਮੰਡੀ : ਪਿੰਡ ਬੀਰ ਕਲਾਂ ਨੇੜੇ ਦੋ ਕਾਰਾਂ ਵਿਚਾਲੇ ਟੱਕਰ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ ਤੇ 4 ਗੰਭੀਰ ਜ਼ਖਮੀ ਹੋ ਗਏ | ਸਿਰਸਾ ਵਾਸੀ ਫੋਰਟਿਸ ਹਸਪਤਾਲ ਤੋਂ ਇਲਾਜ ਕਰਵਾ ਕੇ ਵਾਪਸ ਆ ਰਹੇ ਸਨ ਤੇ ਬਠਿੰਡਾ ਵਾਲੇ ਪਾਸਿਓਾ ਆ ਰਹੀ ਹੋਰ ਕਾਰ ਨਾਲ ਸਿੱਧੀ ਟੱਕਰ ਹੋ ਗਈ | ਦੋ ਬਜ਼ੁਰਗਾਂ ਦੀ ਮੌਤ ਮੌਕੇ ‘ਤੇ ਹੋ ਗਈ ਅਤੇ ਜ਼ਖਮੀ ਨੌਜਵਾਨ ਦੀ ਮੌਤ ਸਿਵਲ ਹਸਪਤਾਲ ਸੁਨਾਮ ਵਿਖੇ ਹੋ ਗਈ | ਸਿਵਲ ਹਸਪਤਾਲ ਸੁਨਾਮ ਤੋਂ ਪੰਜ ਵਿਅਕਤੀਆਂ ਨੂੰ ਪਟਿਆਲਾ ਰੈਫਰ ਕੀਤਾ ਗਿਆ, ਜਿਨ੍ਹਾਂ ਵਿੱਚੋਂ ਇੱਕ ਹੋਰ ਵਿਅਕਤੀ ਪਟਿਆਲਾ ਵਿਖੇ ਦਮ ਤੋੜ ਗਿਆ |

Related Articles

LEAVE A REPLY

Please enter your comment!
Please enter your name here

Latest Articles