ਮਨੀਪੁਰ ਦੇ ਖਿਡਾਰੀ ਵੀ ਤਮਗੇ ਵਾਪਸ ਕਰਨਗੇ

0
224

ਇੰਫਾਲ : ਮਨੀਪੁਰ ਵਿਚ ਤਿੰਨ ਮਈ ਤੋਂ ਜਾਰੀ ਹਿੰਸਾ ਵਿਚ 80 ਲੋਕਾਂ ਦੀ ਮੌਤ ਤੋਂ ਦੁਖੀ ਉਲੰਪਿਕ ਮੈਡਲ ਜੇਤੂ ਵੇਟ ਲਿਫਟਰ ਮੀਰਾ ਬਾਈ ਚਾਨੂੰ ਸਣੇ ਮਨੀਪੁਰ ਦੀਆਂ 11 ਖੇਡ ਹਸਤੀਆਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜੇ ਸੂਬੇ ਵਿਚ ਛੇਤੀ ਅਮਨ ਬਹਾਲ ਨਾ ਹੋਇਆ ਤਾਂ ਉਹ ਆਪਣੇ ਐਵਾਰਡ ਤੇ ਤਮਗੇ ਵਾਪਸ ਕਰ ਦੇਣਗੀਆਂ। ਪੱਤਰ ’ਤੇ ਦਸਤਖਤ ਕਰਨ ਵਾਲਿਆਂ ਵਿਚ ਚਾਨੂੰ ਤੋਂ ਇਲਾਵਾ ਪਦਮ ਪੁਰਸਕਾਰ ਜੇਤੂ ਵੇਟ ਲਿਫਟਰ ਕੁੰਜਰਾਣੀ ਦੇਵੀ, ਭਾਰਤੀ ਮਹਿਲਾ ਫੁੱਟਬਾਲ ਟੀਮ ਦੀ ਸਾਬਕਾ ਕਪਤਾਨ ਬੇਮ ਬੇਮ ਦੇਵੀ ਤੇ ਮੁੱਕੇਬਾਜ਼ ਸਰਿਤਾ ਦੇਵੀ ਸ਼ਾਮਲ ਹਨ।

LEAVE A REPLY

Please enter your comment!
Please enter your name here