30.5 C
Jalandhar
Tuesday, August 16, 2022
spot_img

ਰੁਚਿਰਾ ਕੰਬੋਜ ਯੂ ਐੱਨ ‘ਚ ਸਥਾਈ ਪ੍ਰਤੀਨਿਧ ਨਿਯੁਕਤ

ਨਵੀਂ ਦਿੱਲੀ : ਸੀਨੀਅਰ ਡਿਪਲੋਮੈਟ ਰੁਚਿਰਾ ਕੰਬੋਜ ਨੂੰ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ‘ਚ ਮੰਗਲਵਾਰ ਭਾਰਤ ਦੀ ਸਥਾਈ ਪ੍ਰਤੀਨਿਧ ਨਿਯੁਕਤ ਕੀਤਾ ਗਿਆ | ਕੰਬੋਜ 1987 ਬੈਚ ਦੇ ਭਾਰਤੀ ਵਿਦੇਸ਼ ਸੇਵਾ (ਆਈ ਐੱਫ ਐੱਸ) ਅਧਿਕਾਰੀ ਹਨ | ਉਹ ਇਸ ਸਮੇਂ ਭੂਟਾਨ ਵਿਚ ਭਾਰਤੀ ਰਾਜਦੂਤ ਵਜੋਂ ਤਾਇਨਾਤ ਹਨ | ਉਹ ਸੰਯੁਕਤ ਰਾਸ਼ਟਰ ‘ਚ ਭਾਰਤੀ ਸਫੀਰ ਵਜੋਂ ਟੀ ਐੱਸ ਤਿ੍ਮੂਰਤੀ ਦੀ ਥਾਂ ਲੈਣਗੇ | ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿਚ ਕਿਹਾ ਕਿ ਰੁਚਿਰਾ ਕੰਬੋਜ ਛੇਤੀ ਹੀ ਆਪਣਾ ਅਹੁਦਾ ਸੰਭਾਲ ਲੈਣਗੇ |

Related Articles

LEAVE A REPLY

Please enter your comment!
Please enter your name here

Latest Articles