ਖੇਡਾਂਰਾਸ਼ਟਰੀ ਇਤਿਹਾਸ ਸਿਰਜਿਆ By ਨਵਾਂ ਜ਼ਮਾਨਾ - June 18, 2023 0 326 WhatsAppFacebookTwitterPrintEmail ਜਕਾਰਤਾ : ਭਾਰਤ ਦੀ ਸਾਤਵਿਕਸਾਈਰਾਜ ਰੰਕੀਰੈੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਇੰਡੋਨੇਸ਼ੀਆ ਦੀ ਚੀਆ ਤੇ ਵੂਈ ਯਿਕ ਸੋਹ ਦੀ ਜੋੜੀ ਨੂੰ 21-17, 21-18 ਨਾਲ ਹਰਾ ਕੇ ਇੰਡੋਨੇਸ਼ੀਆ ਓਪਨ ਖਿਤਾਬ ਜਿੱਤ ਕੇ ਇਤਿਹਾਸ ਸਿਰਜ ਦਿੱਤਾ। ਉਹ ਇਹ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਜੋੜੀ ਹੈ।