ਪਾਰਟੀ ਤੋਂ ਬਾਅਦ ਨਹਿਰ ‘ਚ ਕੁੱਦੇ 4 ‘ਚੋਂ 2 ਰੁੜ੍ਹ ਗਏ

0
165

ਬਠਿੰਡਾ : ਵੀਰਵਾਰ ਰਾਤ ਬਠਿੰਡਾ ਦੀ ਸਰਹਿੰਦ ਨਹਿਰ ‘ਚ 4 ਨੌਜਵਾਨ ਡੁੱਬ ਗਏ, ਜਿਨ੍ਹਾਂ ਵਿੱਚੋਂ 2 ਨੂੰ ਤੁਰੰਤ ਲੋਕਾਂ ਨੇ ਬਾਹਰ ਕੱਢ ਲਿਆ, ਪਰ 2 ਨੌਜਵਾਨ ਤੇਜ਼ ਵਹਾਅ ‘ਚ ਰੁੜ੍ਹ ਗਏ | ਸ਼ੁੱਕਰਵਾਰ ਸਵੇਰੇ ਐੱਨ ਡੀ ਆਰ ਐੱਫ ਦੀਆਂ ਟੀਮਾਂ ਨੇ ਉਨ੍ਹਾਂ ਨੂੰ ਲੱਭਣਾ ਸ਼ੁਰੂ ਕੀਤਾ ਸੀ | ਪਤਾ ਲੱਗਾ ਕਿ ਇੱਕ ਨੌਜਵਾਨ ਦੇ ਘਰ ਪੁੱਤਰ ਨੇ ਜਨਮ ਲਿਆ ਸੀ, ਜਿਸ ਦੀ ਖੁਸ਼ੀ ‘ਚ ਪਾਰਟੀ ਨਹਿਰ ਕੰਢੇ ਰੱਖੀ ਗਈ |

LEAVE A REPLY

Please enter your comment!
Please enter your name here