ਯਮੁਨਾ ਦਾ ਪਾਣੀ ਉਤਰਿਆ ਪਰ ਸਥਿਤੀ ਵਿਗੜੀ!

0
249

ਨਵੀਂ ਦਿੱਲੀ : ਯਮੁਨਾ ਨਦੀ ਵਿਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ ਪਰ ਸਥਿਤੀ ਹੋਰ ਵਿਗੜ ਗਈ ਕਿਉਂਕਿ ਦਿੱਲੀ ਸਿੰਜਾਈ ਅਤੇ ਹੜ੍ਹ ਕੰਟਰੋਲ ਦੇ ਇੰਦਰਪ੍ਰਸਥ ਬੱਸ ਸਟੈਂਡ ਨੇੜਲੇ ਰੈਗੂਲੇਟਰ ਨੂੰ ਨੁਕਸਾਨ ਪਹੁੰਚਾਉਣ ਕਾਰਨ ਸ਼ੁੱਕਰਵਾਰ ਆਈ ਟੀ ਓ ਅਤੇ ਰਾਜਘਾਟ ਖੇਤਰ ਪਾਣੀ ‘ਚ ਡੁੱਬ ਗਏ | ਕੇਂਦਰੀ ਦਿੱਲੀ ਦੇ ਤਿਲਕ ਮਾਰਗ ਇਲਾਕੇ ‘ਚ ਸਥਿਤ ਸੁਪਰੀਮ ਕੋਰਟ ਤੱਕ ਵੀ ਪਾਣੀ ਪਹੁੰਚ ਗਿਆ ਹੈ | ਰੈਗੂਲੇਟਰ ਖਰਾਬ ਹੋਣ ਨਾਲ ਯਮੁਨਾ ਦਾ ਪਾਣੀ ਮੁੜ ਸ਼ਹਿਰ ਵੱਲ ਧੱਕਿਆ ਗਿਆ |

LEAVE A REPLY

Please enter your comment!
Please enter your name here