ਸੀਤਲਵਾੜ ਅਹਿਮਦਾਬਾਦ ਦੀ ਅਪਰਾਧ ਸ਼ਾਖਾ ਹਵਾਲੇ

0
303

ਅਹਿਮਦਾਬਾਦ : ਸਮਾਜਕ ਕਾਰਕੁੰਨ ਤੀਸਤਾ ਸੀਤਲਵਾੜ ਨੂੰ ਮੁੰਬਈ ਵਿਚ ਹਿਰਾਸਤ ‘ਚ ਲੈਣ ਤੋਂ ਇੱਕ ਦਿਨ ਬਾਅਦ ਗੁਜਰਾਤ ਦੇ ਦਹਿਸ਼ਤਗਰਦੀ ਵਿਰੋਧੀ ਦਸਤੇ (ਏ ਟੀ ਐੱਸ) ਨੇ ਉਸ ਨੂੰ ਜਾਲ੍ਹਸਾਜ਼ੀ ਤੇ ਅਪਰਾਧਿਕ ਸਾਜ਼ਿਸ਼ ਦੇ ਤਾਜ਼ਾ ਮਾਮਲੇ ‘ਚ ਐਤਵਾਰ ਤੜਕੇ ਅਹਿਮਦਾਬਾਦ ਅਪਰਾਧ ਸ਼ਾਖਾ ਦੇ ਹਵਾਲੇ ਕਰ ਦਿੱਤਾ | ਸੀਤਲਵਾੜ ਨੂੰ ਸਨਿੱਚਰਵਾਰ ਦੁਪਹਿਰ ਮੁੰਬਈ ਦੇ ਜੁਹੂ ਖੇਤਰ ‘ਚ ਉਨ੍ਹਾ ਦੇ ਘਰ ਤੋਂ ਹਿਰਾਸਤ ‘ਚ ਲਿਆ ਗਿਆ ਸੀ |

LEAVE A REPLY

Please enter your comment!
Please enter your name here